S Bhupinder Singh IAS

bhupinder front

by S. Bhupinder SINGH

IAS

Author/ Writer and works for worked as Associate Professor

My Bestsellers

ਅੱਧ ਕੁਆਰੀ ਤੇ ਗੁਲਬਦਨ

ਭੁਪਿੰਦਰ ਸਿੰਘ ਦਾ ਰਚਨਾ ਲੋਕ

ਸੋ ਪੱਤ ਮੱਛਲੀ ਦੇ

ਡਾਚੀ ਦੀਆਂ ਟੱਲੀਆਂ

About Me

Published Books:

  1. ਉੱਚਾ ਟਿੱਲਾ ( ਕਹਾਣੀ ਸੰਗ੍ਰਹਿ )
  2. ਸਾਇਰਨ ਦੀ ਆਵਾਜ਼ ( ਕਹਾਣੀ ਸੰਗ੍ਰਹਿ )
  3. ਸਲੀਬ ਤੇ ਸਰਹੱਦ ( ਨਾਵਲ )
  4. ਮੀਨਾ ਬਾਜ਼ਾਰ ( ਕਹਾਣੀ ਸੰਗ੍ਰਹਿ )
  5. ਕਿਰਨਾਂ ਦਾ ਹਉਂਕਾ ( ਨਾਵਲ )
  6. ਸੌ ਪੱਤ ਮਛਲੀ ਦੇ ( ਮਿਨੀ ਕਹਾਣੀ ਸੰਗ੍ਰਹਿ )
  7. ਇਕ ਕਿਨਾਰੇ ਵਾਲਾ ਦਰਿਆ ( ਕਹਾਣੀ) ਸੰਗ੍ਰਹਿ )
  8. ਰਿਸ਼ਤਾ ਧੁੰਦ ਜਿਹਾ ( ਨਾਵਲ )
  9. ਕਰਫਿਊ ਆਰਡਰ ( ਕਹਾਣੀ ਸੰਗ੍ਰਹਿ )
  10. ਹਮ ਸ਼ਾਖ ( ਰੇਖਾ ਚਿੱਤਰ )
  11. ਸੂਰਜਾ ਮੂਰਜਾ ਧੁੱਪ ਚੜਾ ( ਕਹਾਣੀ ਸੰਗ੍ਰਹਿ )

Award :

  1. ਸੁਮਿਤ ਪ੍ਰੀਤ ਲੜੀ ਅਵਾਰਡ
  2. ਨਾਨਕ ਸਿੰਘ ਨਾਵਲਿਸਟ ਅਵਾਰਡ
  3. ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਅਵਾਰਡ
  4. ਪੰਜਾਬ ਗੌਰਮਿੰਟ ਭਾਸ਼ਾ ਵਿਭਾਗ , ਸਾਲ ਦੀ ਸਭ ਤੋਂ ਵਧੀਆ ਪੁਸਤਕ ਸਲੀਬ ਤੇ ਸਰਹਦ
Respect :
  1. ਪੰਜਾਬੀ ਅਖਬਾਰ
  2.  ਸਾਹਿਤ ਸਮੀਖਿਆ ਬੋਰਡ
  3. ਪੰਜਾਬੀ ਸਾਹਿਤ ਸਭਾ ਕੇਂਦਰ
  4. ਪੰਜਾਬੀ ਕਲਚਰ ਅਤੇ ਲਿਟਰੇਰੀ ਸੁਸਾਇਟੀ ਨਵੀਂ ਦਿੱਲੀ
  5. ਪੰਜਾਬ ਦੀਆਂ ਡੇਢ ਦਰਜਨ ਸਾਹਿਤ ਸਭਾਵਾਂ ਵੱਲੋਂ ਸਨਮਾਨਤ ਕੀਤਾ ਗਿਆ :- 
  •  ਪੰਜਾਬੀ ਕਵੀ ਸਭਾ ਅੰਮ੍ਰਿਤਸਰ  ( 17-08-1975 )
  • ਪੰਜਾਬੀ ਸਾਹਿਤ ਸਮੀਖਿਆ ਬੋਰਡ  ( 30-01-1976 )
  • ਪੰਜਾਬੀ ਸਾਹਿਤ ਕਲਾ ਕੇਂਦਰ  ( 23-10-1983 )
  • ਸਮੀਤ ਪ੍ਰੀਤ ਲੜੀ ਐਵਾਰਡ   ( 8-11-1985 )
  • ਪੰਜਾਬੀ ਸਾਹਿਤ ਸਭਾ ਸੰਗਰੂਰ ਤੇ ਪੰਜਾਬੀ ਕਲਾ ਕੇਂਦਰ ਚੰਡੀਗੜ੍ਹ ( 16-01-1986 )
  • ਨਾਨਕ ਸਿੰਘ ਅਵਾਰਡ ਭਾਸ਼ਾ ਵਿਭਾਗ ਪੰਜਾਬ ਸਰਕਾਰ ( 07-05-1987 )
  • ਸਾਹਿਤ ਸਭਾ ਸਮਾਣਾ ( 17-08-1987 )
  • ਪ੍ਰੇਰਨਾ ਵਾਲੀ ( ਪੰਜਾਬੀ ਲਿਟਰੇਰੀ ਅਤੇ ਕਲਚਰ ਸੁਸਾਇਟੀ ਨਵੀਂ ਦਿੱਲੀ )  ( 19-12-1987 )
  • ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਅਵਾਰਡ  ( 03-01-1988 )
  • ਪੰਜਾਬੀ ਲਿਖਾਰੀ ਸਭਾ ਰਾਮਪੁਰ ( 07-02-1988 )
  •  
  • ਪੂਨਮ ਕਲਾ ਮੰਚ ਪਟਿਆਲਾ  ( 25-02-1988 )
  • ਨਵ ਰੰਗ ਸ਼ਾਲਾ ਪਟਿਆਲਾ   ( 27-04-1988 )
  • ਲੋਕਧਾਰਾ ਨਕੋਦਰ ( 09-04-1989 )
  • ਪੰਜਾਬੀ ਸਾਹਿਤ ਸਮੀਖਿਆ ਬੋਰਡ ਵੱਲੋਂ ਸਾਹਿਤ ਸ਼੍ਰੋਮਣੀ ਐਵਾਰਡ ( 09-04-1989 )
  •  
  • ਪੰਜਾਬੀ ਲੇਖਕ ਸਭਾ ਜਲੰਧਰ   ( 24-09-1989 )
  • ਪੰਜਾਬੀ ਕਲਾ ਸਾਹਿਤ ਅਕਾਦਮੀ ਜਲੰਧਰ ( 01-10-1989 ) 
  • ਪੰਜਾਬ ਆਟ ਥੀਏਟਰ ਰਜਿ: ਜਲੰਧਰ ਕਲਾ ਸ਼੍ਰੀ ਅਵਾਰਡ   (  24-12-1989 )
  • ਲਿਟਰੇਰੀ ਫ਼ੋਰਮ, ਕਪੂਰਥਲਾ  ( 03-03-1990 )
  • ਲਿਖਾਰੀ ਸਭਾ ਜਗਤਪੁਰ  (07-07-1990 )

Travel :  ਪਾਕਿਸਤਾਨ, ਥਾਈਲੈਂਡ, ਅਫਗਾਨਿਸਤਾਨ, ਜਰਮਨ, ਫਰਾਂਸ ਅਤੇ ਇੰਗਲੈਂਡ ਵਿਖੇ ਧਾਰਮਿਕ, ਸੋਸ਼ਲ ਅਤੇ ਸਾਹਿਤਕ ਇਕੱਠ ਵਿੱਚ ਸ਼ਾਮਲ ਹੋਣ ਲਈ

Ranks :

  1.  ਪ੍ਰਧਾਨ ਪੰਜਾਬ ਕਲਾ ਮੰਚ ਪਟਿਆਲਾ
  2. ਉਪ ਪ੍ਰਧਾਨ ਸਾਹਿਤ ਸਮੀਖਿਆ ਬੋਰਡ
  3. ਜੀਵਨ ਮੈਂਬਰ ਪੰਜਾਬ ਸਾਹਿਤ ਅਕਾਦਮੀ
200 ਤੋਂ ਵੱਧ ਕਹਾਣੀਆ ਤੇ ਲੇਖਾਂ ਦੀ ਸਾਹਿਤਕ ਮਾਸਿਕ , ਦੋ ਮਾਸਿਕ, ਤ੍ਰੇ ਮਾਸਿਕ ਪਰਚਿਆਂ   ਰੋਜਾਨਾ ਅਖ਼ਬਾਰਾਂ, ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਰਾਹੀਂ ਪ੍ਰਕਾਸ਼ਤ ਤੇ ਪ੍ਰਸਾਰਨ ਹੋਏ

 

S. Bhupinder Singh IAS
Birth Place: Waraseoni (Madhya Pradesh)

Born: July 1st 1937

Education: M.A. Political Science 

Professional Career :  As an Executive Magistrate: Muktsar and Fazilka.

# G A to DC Gurdaspur Faridkot and Amritsar.

# As SDM Ferozepur, Samrala, Khanna, Samana and Rajpura.

# As Additional Deputy Commissioner, Sangrur and Patiala.

# As Commissioner Municipal Corporation Jalandhar.

# As Additional Registrar, Adm.) Co-operative Societies, Punjab Chandigarh.

# As Deputy Commissioner: Mansa and Fatehgarh Sahib.

Languages: Punjabi, Hindi and English.